fbpx

Now it's up to us : Help us make positive environmental change a priority :
Click here to Contribute

Archive

ਢਾਈ ਸਾਲ ਪੁਰਾਣੇ, ਪਹਿਲੇ ਗੁਰੂ ਨਾਨਕ ਪਵਿੱਤਰ ਜੰਗਲ ਦੀਆਂ ਕੁਝ ਤਸਵੀਰਾਂ। ਈਕੋਸਿੱਖ ਅਤੇ ਦਾਤਾਰ ਐਜੂਕੇਸ਼ਨ ਟਰੱਸਟ ਵੱਲੋਂ ਮਾਰਚ 2019 ਵਿਚ ਬਠਿੰਡੇ ਚ ਲਾਇਆ ਗਿਆ ਸੀ ਇਹ ਜੰਗਲ। ਅੱਜ ਇਸ ਜੰਗਲ ਦੇ ਆਰ-ਪਾਰ ਵੇਖਣਾ ਵੀ ਮੁਸ਼ਕਿਲ ਹੈ। ਈਕੋਸਿੱਖ ਵੱਲੋਂ ਪੰਜਾਬ ਅਤੇ ਹੋਰ ਰਾਜਾਂ ਵਿੱਚ, ਜਪਾਨੀ ਮੀਆਵਾਕੀ ਵਿਧਿ ਨਾਲ, ਪਿਛਲੇ ਢਾਈ ਸਾਲਾਂ ਵਿਚ 350 ਤੋਂ ਵੱਧ ਜੰਗਲ ਲਾਏ ਗਏ ਹਨ ਅਤੇ ਹਰ ਜੰਗਲ ਵਿੱਚ ਉਥੋਂ ਦੇ ਵਿਰਾਸਤੀ ਰੁੱਖ ਲਗਾਈਏ ਗਏ ਹਨ। ਇਹ ਜੰਗਲ ਆਲੇ ਦੁਆਲੇ ਦੀ ਹਵਾ ਨੂੰ ਸ਼ੁੱਧ ਅਤੇ ਧਰਤੀ ਨੂੰ ਉਪਜਾਊ ਕਰਦੇ ਹਨ, ਅਤੇ ਨਾਲ ਹੀ ਕਈ ਕਿਸਮਾਂ ਦੇ ਜੀਵ-ਜੰਤੂ, ਪੰਛੀ, ਭਉਰੇ ਆਦਿ ਨੂੰ ਆਕਰਸ਼ਿਤ ਵੀ ਕਰਦੇ ਹਨ।  ਤੁਸੀਂ ਵੀ ਲਵਾਓ ਅਜਿਹਾ ਪਵਿੱਤਰ ਜੰਗਲ! Amazing growth of a 2.5 years old Guru Nanak Sacred Forest in Bathinda! In 2019, EcoSikh in collaboration with Datar Education and Environmental Trust created the first ever Guru Nanak Sacred Forest in Gill Patti Bathinda. Today, this sacred forest of 300 native trees has covered the entire space so densely that it’s not possible to see through it anymore. This growth has been made possible only because these trees were planted using the Miyawaki method of afforestation.  EcoSikh has created over 350 sacred forests across the country in less than three years using the same methodology. We are blessed and grateful that we got this seva and would love to see more Guru Nanak Sacred forests around the world.  Support our cause!  Donate with EcoSikh: Donate/EcoSikh.org  Contact EcoSikh: +91 84273 19368 #gurunanaksacredforest #Punjab #nature #nativetrees #forestmaking #conservation #environment #EcoSikh #bathinda

via Instagram https://instagr.am/p/CVDEDC2v00V/

READ MORE
Help us prevent Climate Change

Contribute to our Noble Cause and help us Save Nature - Our Beloved Mother Earth