fbpx

Now it's up to us : Help us make positive environmental change a priority :
Click here to Donate

Guru Nanak Sacred Forest of 10,000 trees is being planted at Vardhman Special Steels Ltd.

ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਵਿਖੇ 10,000 ਰੁੱਖਾਂ ਦਾ ਗੁਰੂ ਨਾਨਕ ਪਵਿੱਤਰ ਜੰਗਲ ਲਗਾਇਆ ਜਾ ਰਿਹਾ ਹੈ। ਇਸ ਜੰਗਲ ਦਾ ਉਦਘਾਟਨ 16 ਨਵੰਬਰ 2023 ਨੂੰ ਕੀਤਾ ਗਿਆ ਸੀ। ਅਸੀਂ ਸ਼੍ਰੀਮਤੀ ਸੌਮਿਆ ਜੈਨ (Executive Director), ਸ਼੍ਰੀਮਾਨ ਸਚਿਤ ਜੈਨ (Vice Chairman) ਅਤੇ ਸ਼੍ਰੀਮਾਨ ਆਰ.ਕੇ. ਰੇਵਾੜੀ (Executive Director) ਜੀ ਦੇ ਧੰਨਵਾਦੀ ਹਾਂ I
Guru Nanak Sacred Forest of 10,000 trees is being planted at Vardhman Special Steels Ltd. This forest was inaugurated on 16th November 2023. We are grateful to Smt. Saumya Jain (Executive Director), Sh. Sachit Jain (Vice Chairman) and Sh. R.K. Rewari (Executive Director) for this noble initiative under their CSR initiatives.