fbpx

Now it's up to us : Help us make positive environmental change a priority :
Click here to Donate

Forest Walk at IFM Farm, Mohali

ਐਮਿਟੀ ਇੰਟਰਨੈਸ਼ਨਲ ਸਕੂਲ ਮੋਹਾਲੀ ਦੇ ਬੱਚਿਆਂ ਨੇ Earth Day ਮਨਾਇਆ ਅਤੇ IFM ਫਾਰਮਜ਼, ਮੋਹਾਲੀ ਵਿਖੇ ਗੁਰੂ ਨਾਨਕ ਪਵਿੱਤਰ ਜੰਗਲ ਦੀ ਸੈਰ ਕੀਤੀ। ਇਹ ਉਹਨਾਂ ਲਈ ਵਾਤਾਵਰਨ ਸੰਭਾਲ ਦੇ ਮਹੱਤਵ ਬਾਰੇ ਹੋਰ ਜਾਣਨ ਅਤੇ ਸਾਡੇ ਗ੍ਰਹਿ ਦੀ ਸੁੰਦਰਤਾ ਨੂੰ ਦੇਖਣ ਦਾ ਇੱਕ ਸ਼ਾਨਦਾਰ ਮੌਕਾ ਸੀ।
Kids from Amity International School Mohali celebrated Earth Day and had Forest walk with EcoSikh at IFM Farms, Mohali. It was an incredible opportunity for them to learn more about the importance of environmental conservation and witness the beauty of our planet first-hand.