fbpx

Now it's up to us : Help us make positive environmental change a priority :
Click here to Donate

Celebrating 100+ Guru Nanak Sacred Forests in Ludhiana

Celebration ਜਸ਼ਨ ਖੁਸ਼ੀਆਂ – Celebrating 100+ Guru Nanak Sacred Forests in Ludhiana at CICU Hall, Ludhiana. CICU ਕੰਪਲੈਕਸ, ਲੁਧਿਆਣਾ ਵਿਖੇ 100+ ਗੁਰੂ ਨਾਨਕ ਪਵਿੱਤਰ ਜੰਗਲਾਂ ਦਾ ਜਸ਼ਨ ਮਨਾਉਂਦੇ ਹੋਏ।
ਇਹ ਜੰਗਲ ਵੱਖ-ਵੱਖ ਹਿੱਸੇਦਾਰਾਂ, ਸਕੂਲਾਂ, ਧਾਰਮਿਕ ਸੰਸਥਾਵਾਂ ਅਤੇ ਪ੍ਰਮੁੱਖ ਉਦਯੋਗਾਂ ਦੀ ਭਾਈਵਾਲੀ ਵਿੱਚ “Lungs of Ludhiana” ਨਾਮਕ ਪ੍ਰੋਜੈਕਟ ਅਧੀਨ ਲਗਾਏ ਗਏ ਹਨ।
These forests are planted under project called Lungs of Ludhiana in partnership with various stakeholders, schools, religious institutions and major leading industries.