fbpx

Now it's up to us : Help us make positive environmental change a priority :
Click here to Donate

Students of Government Middle School participated in the plantation of Guru Nanak Sacred Forests in Big-Ben

ਸਰਕਾਰੀ ਮਿਡਲ ਸਕੂਲ, ਪਿੰਡ ਰਾਈਆਂ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਪਵਿੱਤਰ ਜੰਗਲ ਵਿੱਚ ਬੂਟੇ ਲਗਾਏ ਅਤੇ ਨਾਲ ਹੀ ਉਹਨਾਂ ਨੂੰ ਇਹਨਾਂ ਬੂਟਿਆਂ ਦੇ ਫਾਇਦਿਆਂ ਬਾਰੇ ਵੀ ਦੱਸਿਆ ਗਿਆ I ਉਹਨਾਂ ਨੇ ਜੰਗਲ ਲਗਾਉਣ ਦੀ ਵਿਧੀ ਬਾਰੇ ਵੀ ਸਿੱਖਿਆ I
Students of Government Middle School, Vill. Rayian participated in the plantation of Guru Nanak Sacred Forests in Big-Ben, Rayian. Students had an interactive session on how these forests are planted and what are the benefits of such forests.