fbpx

Now it's up to us : Help us make positive environmental change a priority :
Click here to Donate

Big Ben Group initiated Guru Nanak sacred forest of 550 trees in memory of Sardar Angad Singh Ji

ਵਧਾਈ congratulations – ਅੱਜ ਗੁਰਪਰਬ ਮਨਾਇਆ 550 ਰੁੱਖਾਂ ਦਾ ਜੰਗਲ ਲਗਾਕੇ Forest of 550 trees planted on Guru Nanak Gurpurab ‘ਪਵਣ ਗੁਰੂ ਪਾਣੀ ਪਿਤਾ’ ਉਪਦੇਸ਼ ਦੇਣ ਵਾਲੇ – ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ 550 ਰੁੱਖਾਂ ਦੇ ਗੁਰੂ ਨਾਨਕ ਪਵਿੱਤਰ ਜੰਗਲ ਲਗਾਇਆ ਗਿਆ।
ਬਿਗ ਬੈਨ ਗਰੁੱਪ ਵੱਲੋਂ ਸਰਦਾਰ ਅੰਗਦ ਸਿੰਘ ਜੀ ਦੀ ਯਾਦ ਵਿੱਚ ਇਹ ਜੰਗਲ ਲਾਉਣ ਇਸ ਮੌਕੇ ਈਕੋਸਿੱਖ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਬਿਗ ਬੈਨ ਪਰਿਵਾਰ ਵੱਲੋਂ ਕੀਰਤਨ ਅਤੇ ਅਰਦਾਸ ਕੀਤੀ ਗਈ ।
On this Prakash Purab of Guru Nanak Dev Ji, Big Ben Group initiated Guru Nanak sacred forest of 550 trees in memory of Sardar Angad Singh Ji. On this occasion, Kirtan and prayers were offered by EcoSikh, Guru Gobind Singh Study Circle and Big Ben family.