fbpx

Now it's up to us : Help us make positive environmental change a priority :
Click here to Donate

Under CSR initiative, ICICI Foundation planted 10,000+ saplings in Sangrur

ਅਸੀਂ ICICI ਫਾਊਂਡੇਸ਼ਨ ਨੂੰ ਉਹਨਾਂ ਦੀਆਂ CSR ਪਹਿਲਕਦਮੀਆਂ ਤਹਿਤ ਪਿੰਡ ਰਾਮਪੁਰ ਕੋਠੇ, ਸੰਗਰੂਰ ਵਿੱਚ 10,000+ ਬੂਟੇ ਲਗਾਉਣ ਲਈ ਵਧਾਈ ਦਿੰਦੇ ਹਾਂ। We congratulate ICICI Foundation for planting 10,000+ saplings Village Rampur Kothe, Sangrur under their CSR initiatives
ਵਣੀਕਰਨ ਦੀ ਮਿਆਵਾਕੀ ਵਿਧੀ ਨਾਲ 36 ਮੂਲ ਨਸਲਾਂ ਦੇ ਬੂਟੇ ਲਗਾਏ ਜਾ ਰਹੇ ਹਨ। 36 species of Native species are being planted with Miyawaki method of afforestation.
ਇਹਨਾਂ ਵਿੱਚੋਂ ਬਹੁਤੀਆਂ ਕਿਸਮਾਂ ਅਲੋਪ ਹੋਣ ਦੀ ਕਗਾਰ ‘ਤੇ ਹਨ ਪਰ ਇਹਨਾਂ ਜੰਗਲਾਂ ਵਿੱਚ ਪਾਈਆਂ ਜਾ ਸਕਦੀਆਂ ਹਨ। Most of these species are on the verge of getting extinct but could be found in these forests.