fbpx

Now it's up to us : Help us make positive environmental change a priority :
Click here to Donate

Staff of Prime Steels Processors participated in plantation of Miyawaki Forests

ਸ਼ਾਨਦਾਰ – ਪ੍ਰਾਈਮ ਸਟੀਲ ਪ੍ਰੋਸੈਸਰ ਦੇ ਸਟਾਫ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ 22 ਦਸੰਬਰ, 2022 ਨੂੰ ਪਵਿੱਤਰ ਜੰਗਲਾਂ ਦੇ ਪੌਦੇ ਲਗਾਉਣ ਵਿੱਚ ਹਿੱਸਾ ਲਿਆ। ਸਾਰਿਆਂ ਨੇ ਆਪਣੇ ਵੱਲੋਂ ਲਗਾਏ ਬੂਟੇ ਦੀ ਸੰਭਾਲ ਕਰਨ ਦਾ ਪ੍ਰਣ ਕੀਤਾ।
Amazing – Staff of Prime Steels Processors participated in plantation of Sacred Forests on 22nd December, 2022 with full zeal and excitement. Everyone pledged to take care of sapling they have planted.
ਪ੍ਰਾਈਮ ਸਟੀਲ ਪ੍ਰੋਸੈਸਰ ਵਿਖੇ 8,200 ਬੂਟੇ ਲਗਾਏ ਗਏ। ਪੰਜਾਬ ਦੀਆਂ 33 ਨਸਲਾਂ ਦੇ ਬੂਟੇ ਲਗਾਏ ਗਏ।
8,200 saplings were planted at Prime Steel Processors with 33 Native Species of Punjab.
ਇਸ ਨੇਕ ਉਪਰਾਲੇ ਲਈ ਅਸੀਂ ਸ਼੍ਰੀ ਦਿਵਾਕਰ ਜੈਨ ਅਤੇ ਸ਼੍ਰੀ ਲੋਕੇਸ਼ ਜੈਨ ਦੇ ਧੰਨਵਾਦੀ ਹਾਂ।
We are grateful to Mr. Diwakar Jain and Mr. Lokesh Jain for this noble initiative.