fbpx

Now it's up to us : Help us make positive environmental change a priority :
Click here to Donate

Inspirational EcoSikh Women leadership

ਈਕੋਸਿੱਖ ਇੰਡੀਆ ਬੀਬੀਆਂ ਦੀ ਟੀਮ Inspirational EcoSikh Women leadership – ਇਹ ਪੰਜਾਬ ਦੀਆਂ ਪੁੱਤਰੀਆਂ – ਪੰਜਾਬ ਦੇ ਵਾਤਾਵਰਨ ਨੂੰ ਸਵਾਰਣ ਅਤੇ ਤਾਪਮਾਨ ਵਧਦੇ ਨੂੰ ਰੋਕਣ ਲਈ ਵੱਧ ਤੋਂ ਵੱਧ ਜੰਗਲ ਲੱਗ ਰਹੇ ਹਨ – ਸਾਰੇ ਜਥੇਬੰਦੀ ਨੂੰ ਸੁਚੱਜੇ ਢੰਗ ਨਾਲ ਚਲਾ ਰਹੇ ਹਨ ਪੰਜਾਬ ਦੀ ਈਕੋਸਿੱਖ ਟੀਮ ਦੇ ਬੋਰਡ ਮੈਂਬਰ, ਇੰਡੀਆ ਪ੍ਰੈਜ਼ੀਡੈਂਟ (ਸੁਖਪ੍ਰੀਤ ਕੌਰ) ਪੰਜਾਬ ਭਰ ਦੀ ਕਲੀਨ ਏਅਰ ਪ੍ਰਾਜੈਕਟ ਦੀ ਮੋਹਰੀ ਅਤੇ ਸਾਰੇ ਪ੍ਰਬੰਧ ਤੇ ਨਜ਼ਰ ਰੱਖਣ ਵਾਲੀਆਂ
Team members of EcoSikh who are running the organization in an effective manner and are focused on result oriented strategy.
They have been part of the amazing work of planting over 460 forests in Punjab in the last three years.
ਪਿਛਲੇ ਤਿੰਨ ਸਾਲਾਂ ਚ 460 ਗੁਰੂ ਨਾਨਕ ਪਵਿੱਤਰ ਜੰਗਲ ਪੰਜਾਬ ਚ ਲੱਗੇ!