fbpx

Now it's up to us : Help us make positive environmental change a priority :
Click here to Donate

Guru Nanak Sacred Forest planted in Village Dolon Kalam, Ludhiana

ਪਿੰਡ ਦੋਲੋਂ ਕਲਾਂ, ਲੁਧਿਆਣਾ ਵਿਖੇ 275 ਬੂਟੇ ਦੇ ਗੁਰੂ ਨਾਨਕ ਪਵਿੱਤਰ ਵਣ ਲਗਾਏ ਗਏ। ਪੰਜਾਬ ਦੀਆਂ 35 ਦੇਸੀ ਨਸਲਾਂ ਦੇ ਬੂਟੇ ਲਗਾਏ ਗਏ। ਜਿਨ੍ਹਾਂ ਵਿਚੋਂ ਬਹੁਤੇ ਅਲੋਪ ਹੋਣ ਦੇ ਕੰਢੇ ਸਨ।
Guru Nanak Sacred Forest of 275 saplings was planted in Village Dolon Kalan, Ludhiana. 35 Native species of Punjab were planted. Most of which were on the verge of getting extinct.