fbpx

Now it's up to us : Help us make positive environmental change a priority :
Click here to Donate

Guru Nanak Sacred Forest planted at Punjab Film City

ਸ਼ਾਨਦਾਰ- ਪੰਜਾਬ ਫਿਲਮ ਸਿਟੀ, ਫਤਿਹਗੜ੍ਹ ਸਾਹਿਬ ਵਿਖੇ 1100 ਬੂਟੇ ਦੇ ਗੁਰੂ ਨਾਨਕ ਪਵਿੱਤਰ ਜੰਗਲ ਲਗਾਏ ਗਏ। ਇਸ ਥਾਂ ‘ਤੇ ਪੰਜਾਬ ਦੀਆਂ 33 ਮੂਲ ਨਸਲਾਂ ਦੇ ਬੂਟੇ ਲਗਾਏ ਗਏ।
Guru Nanak Sacred Forest of 1100 saplings was planted in Punjab Film City, Fatehgarh Sahib. 33 Native Species of Punjab were planted at the site.
“ਇਹ ਜੰਗਲ ਇੱਕ ਸੈੱਟ ਦਾ ਅਹਿਮ ਹਿੱਸਾ ਹੋਣਗੇ”, ਜੰਗਲ ਮੇਜ਼ਬਾਨ ਇਕਬਾਲ ਸਿੰਘ ਚੀਮਾ।
“This forests will be the vital part of one of the set”, Forest host, Iqbal Singh Cheema.
ਅਸੀਂ ਸ.ਅਪਜਿੰਦਰ ਸਿੰਘ ਚੀਮਾ ਅਤੇ ਸ.ਇਕਬਾਲ ਸਿੰਘ ਚੀਮਾ ਦੇ ਇਸ ਨੇਕ ਉਪਰਾਲੇ ਲਈ ਧੰਨਵਾਦੀ ਹਾਂ।
We are grateful to S. Apjinder Singh Cheema and S. Iqbal Singh Cheema for their noble initiative.