fbpx

Now it's up to us : Help us make positive environmental change a priority :
Click here to Donate

Guru Granth Sahib Bagh by EcoSikh

ਕਮਾਲ ਦਾ ਕੁਦਰਤੀ ਨਜ਼ਾਰਾ ਪੰਜਾਬ ਚ – ਗੁਰੂ ਗ੍ਰੰਥ ਸਾਹਿਬ ਬਾਗ ਚ ਈਕੋਸਿੱਖ ਦੀ ਟੀਮ ਨਾਲ – Guru Granth Sahib Bagh by EcoSikh ਇਹ ਪਹਿਲਾ ਬਾਗ ਈਕੋਸਿੱਖ ਵੱਲੋਂ ਜਿੱਥੇ ਉਹ ਰੁੱਖ, ਫਸਲਾਂ ਝਾੜੀਆਂ ਆਦਿ ਲਗਾਈਆਂ ਗਈਆਂ ਹਨ ਜਿਹਨਾਂ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਆਇਆ ਹੈ। ਇਸ ਨਾਲ ਨੌਜਵਾਨਾਂ ਬੱਚਿਆਂ ਨੂੰ ਗੁਰਬਾਣੀ ਚ ਆਏ ਕੁਦਰਤ ਅਤੇ ਉਸਦੀ ਸੰਭਾਲ ਕਰਨ ਦੇ ਸਿੱਖ ਗੁਰੂਆਂ ਵੱਲੋਂ ਦਿੱਤੇ ਉਪਦੇਸ਼ ਬਾਰੇ ਪਤਾ ਲੱਗੇਗਾ।
First ever Bagh garden based on Gurbani – all the trees and vegetation mentioned in Guru Granth Sahib is planted in the beautiful garden – a great way to educate young and old of our community and non-Sikhs.
ਇਹ ਕਾਰਜ ਪਿੰਡ ਪੱਤੋ ਹੀਰਾ ਸਿੰਘ ਮੋਗਾ ਦੀ ਪੈਟਲ ਸੁਸਾਈਟੀ ਅਤੇ ਗੁਰਦੁਆਰਾ ਸਾਹਿਬ ਦੇ ਸਹਿਯੋਗ ਨਾਲ ਪੂਰਾ ਹੋਇਆ। ਹਾਲੇ ਵੀ ਕੰਮ ਜਾਰੀ ਹੈ ਅਤੇ ਕਮਾਲ ਦਾ ਸਕੂਨ ਮਿਲਦਾ ਹਾਂ ਇੱਥੇ!