fbpx

Now it's up to us : Help us make positive environmental change a priority :
Click here to Donate

Forests of 800 saplings were planted in Village Sahlon, SBS Nagar

ਪਿੰਡ ਸਾਹਲੋਂ, ਐਸ.ਬੀ.ਐਸ.ਨਗਰ ਵਿਖੇ 800 ਬੂਟੇ ਲਗਾਏ ਗਏ। ਸਾਈਟ ‘ਤੇ 37 ਦੇਸੀ ਕਿਸਮਾਂ ਦੇ ਪੌਦੇ ਲਗਾਏ ਗਏ ਸਨ। ਇਹ ਜੰਗਲ ਕੁਝ ਮਹੀਨਿਆਂ ਵਿੱਚ ਹੀ ਸੰਘਣਾ ਅਤੇ ਵਿਸ਼ਾਲ ਹੋ ਜਾਵੇਗਾ।
Forests of 800 saplings were planted in Village Sahlon, SBS Nagar.  37 Native species were planted at the site. This forest will grow dense and huge within a few months.
ਇਸ ਨੇਕ ਉਪਰਾਲੇ ਲਈ ਅਸੀਂ ਸ: ਗੁਰਨਾਮ ਸਿੰਘ ਦੇ ਧੰਨਵਾਦੀ ਹਾਂ।

We are grateful to S. Gurnam Singh for this noble initiative.