Now it's up to us : Help us make positive environmental change a priority :
Click here to Donate
7 more forest in June – ਸੱਤ ਜੰਗਲ ਹੋਰ ਜੂਨ ਮਹੀਨੇ ਚ! 550 trees in each of these Guru Nanak Sacred Forests planted by EcoSikh -550 ਰੁੱਖ ਹਰ ਗੁਰੂ ਨਾਨਕ ਪਵਿੱਤਰ ਜੰਗਲ ਵਿੱਚ ਈਕੋਸਿੱਖ ਵੱਲੋਂ
4,050 trees of native species of Punjab have been planted at the site with the help of volunteers and workers from the village. Many of these trees have disappeared from Punjab but are preserved in these sacred forests. Over 400 such forests have been planted.
4,050 ਰੁੱਖ ਉਹ ਲਗਾਏ ਗਏ ਹਨ ਜਿਹੜੇ ਬਹੁਤੇ ਪੰਜਾਬ ਚੋਂ ਅਲੋਪ ਹੋ ਚੁੱਕੇ ਹਨ। 35 ਕਿਸਮਾਂ ਦੇ ਪੰਜਾਬ ਦੇ ਹੀ ਰੁੱਖ ਇਹਨਾਂ ਜੰਗਲਾਂ ਚ ਲਗਾਏ ਜਾਂਦੇ ਹਨ। 400 ਤੋਂ ਵੱਧ ਜੰਗਲ ਈਕੋਸਿੱਖ ਵੱਲੋਂ ਲਾਏ ਜਾ ਚੁੱਕੇ ਹਨ। ਵੱਧ ਰਹੇ ਤਾਪਮਾਨ ਨੂੰ ਵੀ ਰੋਕਣ ਦਾ ਇਹੀ ਹੱਲ ਹੈ। ਪਿੰਡਾਂ ਤੋਂ ਲੋਕ, ਸ਼ਹਿਰਾਂ ਚ ਬੱਚੇ ਵੱਡੇ ਸਭ ਉਤਸ਼ਾਹ ਹਵਾਲ ਪੰਜਾਬ ਨੂੰ ਬਚਾਉਣ ਲਈ ਜੁਟੇ
ਇਹ ਰੁੱਖ ਮਹੀਨਿਆਂ ਚ ਹੀ 12-15 ਤੋਂ 25 ਫੁੱਟ ਲੰਮੇ ਹੋ ਜਾਂਦੇ ਹਨ ਅਤੇ ਇੱਥੇ ਕਈ ਕਿਸਮ ਦੇ ਪੰਛੀ ਜੀਵ ਜੰਤੂ ਭਉਰੇ ਤਿਤਲੀਆਂ ਆਦਿ ਨਜ਼ਰ ਆਉਣੇ ਹੋ ਜਾਂਦੇ ਜੋ ਕਿ ਇੱਥੋਂ ਦੀ ਮਿੱਟੀ ਨੂੰ ਉਪਜਾਊ ਬਣਾਉਂਦੇ ਹਨ।
About Us
EcoSikh is a response from the Sikh community to the threats of climate change and the deterioration of the natural environment.
EcoSikh is a registered nonprofit with 501(c)(3) status in USA.
US Office Address
2621 University Boulevard West
Silver Spring, MD 20902
Indian Office Address
94, Block E, Bhai Randhir Singh Nagar, Ludhiana, Punjab 141012