fbpx

Now it's up to us : Help us make positive environmental change a priority :
Click here to Donate

6 months old Guru Nanak Sacred Forest in Village Sanghe Khalsa, Nakodar

ਇਹ ਗੁਰੂ ਨਾਨਕ ਪਵਿੱਤਰ ਜੰਗਲ ਸਿਰਫ 6 ਮਹੀਨਿਆਂ ਵਿੱਚ ਵਿਸ਼ਾਲ ਅਤੇ ਸੰਘਣਾ ਹੋ ਗਿਆ। ਅਸੀਂ ਇਸ ਨੇਕ ਉਪਰਾਲੇ ਲਈ ਸ. ਪਿਆਰਾ ਸਿੰਘ (ਯੂ.ਕੇ.) ਅਤੇ ਸ. ਨਿਰਮਲ ਸਿੰਘ (ਯੂ.ਕੇ.) ਦੇ ਧੰਨਵਾਦੀ ਹਾਂ।
This Guru Nanak Sacred Forest got huge and dense in just 6 months. We are grateful to S. Pyara Singh (UK) and S. Nirmal Singh (UK) for this noble initiative.
ਸਕੂਲੀ ਵਿਦਿਆਰਥੀਆਂ ਨੇ ਪੰਜਾਬ ਦੇ ਦੇਸੀ ਰੁੱਖਾਂ ਅਤੇ ਪਵਿੱਤਰ ਜੰਗਲਾਂ ਬਾਰੇ ਜਾਣਕਾਰੀ ਹਾਸਲ ਕੀਤੀ।
School students learned about the native trees of Punjab and Sacred Forests