fbpx

Now it's up to us : Help us make positive environmental change a priority :
Click here to Donate

4 months old dense Sacred Forests

ਦੇਖੋ – 4 ਮਹੀਨੇ ਪੁਰਾਣਾ ਗੁਰੂ ਨਾਨਕ ਪਵਿੱਤਰ ਜੰਗਲ ਪਿੰਡ ਮਚਾਕੀ ਮੱਲ ਸਿੰਘ, ਫਰੀਦਕੋਟ ਵਿਖੇ ਕਿੰਨਾ ਸੰਘਣਾ ਹੋ ਗਿਆ ਹੈ। ਇਹ ਰੁੱਖ ਕੁਝ ਹੀ ਮਹੀਨਿਆਂ ਵਿੱਚ 15-20 ਫੁੱਟ ਲੰਬੇ ਹੋ ਜਾਣਗੇ।
4 months old Dense Guru Nanak Sacred Forest at Village Machaki Mal Singh, Faridkot. Within a few months these trees will grow up to 15-20 ft.